ਰੱਬਾ ਮੋੜ ਦੇ ਮੈਨੂ ਯਾਰ ਮੇਰਾ
ਜਾਂ ਮੇਰੇ ਇਕ ਇਕ ਹੰਜੂ ਦਾ ਹਿਸਾਬ ਦੇ ਦੇ
ਭੁਲ ਕਰ ਬੈਠਾ ਮੈਂ ਕਿਸੇ ਨੂ ਤੇਰਾ ਰੁਤਬਾ ਦੇਣ ਦੀ
ਬਕਸ਼ ਦੇ ਇਸ ਵਾਰ ਮੈਨੂ ਇਨਸਾਫ਼ ਦੇ ਦੇ
ਕੰਡੇ ਤਾ ਦਿੱਤੇ ਤੂ ਸਦਾ ਲਈ ਦਿਲ ਦੇ ਬੂਟੇ ਨੂੰ
ਤੋੜ ਲਯਾ ਜੋ ਟਾਹਣੀ ਨਾਲੋ ਵਾਪਸ ਓਹ ਗੁਲਾਬ ਦੇ ਦੇ
ਜਾਂ ਹਥਾਂ ਚ ਮੇਰੇ ਤੂ ਓਹਦਾ ਸ਼ਬਾਬ ਦੇ ਦੇ
ਯਾਰ ਨਹੀ ਦੇਣਾ ਤਾ ਸਾਹ ਵੀ ਵਾਪਿਸ ਲੈ ਲੈ
ਜਾਂ ਮੋਹਬਤ ਚ ਸ਼ਹੀਦ ਦਾ ਖਿਤਾਬ ਦੇ ਦੇ
ਜੇ ਤੂ ਨਹੀ ਬਕ੍ਸ਼੍ਨੀ ਜਿੰਦ ਮੇਰੀ
ਤਾ ਇੰਜ ਕਰ ਮੈਨੂ ਜਿੰਦਗੀ ਤੋ ਜਵਾਬ ਦੇ ਦੇ...............

No comments:
Post a Comment